Posts

Showing posts from January, 2022

राहुल गांधी ने विधान सभा चुनाव के लिए दिया बड़ा एलान

चंडीगढ़, 27 जनवरी  कांग्रेस पार्टी के नेता राहुल गांधी ने आज जालंधर में एक बड़ी रैली को संबोधन करते हुए एलान किया है कि कांग्रस पार्टी इस बार भी मुख्य मंत्री का चेहरा एलान करके चुनाव लड़ेगी। फिलहाल उन्होंने चेहरे का एलान नहीं किया है। इस से पहले मुख्य मंत्री पंजाब चरनजीत सिंह चन्नी ने भी अपने संबोधन में राहुल गांधी को कहा कि वे जिसे भी मुख्य मंत्री का चेहरा घोषित करेंगे उसे मंजूर किया जायेगा। फिलहाल देखना है कि कांग्रेस पार्टी किस नेता को मुख्य मंत्री का चेहरा घोषित करेगी। हालांकि राहुल गांधी ने कहा है कि इस के लिए लोगों के विचार लिये जायेंगे।

ਗਣਤੰਤਰ ਦਿਵਸ ਸਮਾਗਮ ਵਿਚ ਜ਼ਿਲ੍ਹਾ ਸਿਹਤ ਵਿਭਾਗ ਦੇ ਪੰਜ ਅਧਿਕਾਰੀਆਂ ਦਾ ਸਨਮਾਨ

Image
ਐਸ ਏ ਐਸ ਨਗਰ 27 ਜਨਵਰੀ ਕੋਰੋਨਾ ਮਹਾਂਮਾਰੀ ਦੌਰਾਨ ਸ਼ਲਾਘਾਯੋਗ ਸਿਹਤ ਸੇਵਾਵਾਂ ਦੇਣ ਲਈ ਜ਼ਿਲ੍ਹਾ ਸਿਹਤ ਵਿਭਾਗ ਦੇ ਪੰਜ ਅਧਿਕਾਰੀਆਂ/ਮੁਲਾਜ਼ਮਾਂ ਦਾ ਸਨਮਾਨ ਕੀਤਾ ਗਿਆ ਹੈ। ਗਣਤੰਤਰ ਦਿਵਸ ਮੌਕੇ ਇਥੇ ਹੋਏ ਸੂਬਾ ਪੱਧਰੀ ਸਮਾਗਮ ਵਿਚ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਇਨ੍ਹਾਂ ਅਧਿਕਾਰੀਆਂ ਨੂੰ ਯਾਦ ਚਿੰਨ੍ਹ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ। ਸਨਮਾਨਤ ਹੋਣ ਵਾਲੇ ਅਧਿਕਾਰੀਆਂ ਵਿਚ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ, ਐਸ.ਐਮ.ਓ. ਜ਼ਿਲ੍ਹਾ ਹਸਪਤਾਲ ਡਾ. ਵਿਜੇ ਭਗਤ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਡਾਹਰੀ, ਡਾ. ਮਨਪ੍ਰੀਤ ਸਿੰਘ (ਸੀ.ਐਚ.ਓ)., ਸਫ਼ਾਈ ਸੇਵਕ ਸੰਦੀਪ ਸਿੰਘ ਸ਼ਾਮਲ ਹਨ।                            ਫ਼ੋਟੋ ਕੈਪਸ਼ਨ : ਜਿਨ੍ਹਾਂ ਅਧਿਕਾਰੀਆਂ ਨੂੰ ਸਨਮਾਨ ਪ੍ਰਾਪਤ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਉਹ ਅਪਣੇ ਵਿਭਾਗ ਦੇ ਸਟਾਫ਼ ਨੂੰ ਇਹ ਵਕਾਰੀ ਸਨਮਾਨ ਮਿਲਣ ’ਤੇ ਅਥਾਹ ਖ਼ੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਮਨੁੱਖਤਾ ਦੀ ਤੰਦਰੁਸਤੀ ਅਤੇ ਭਲੇ ਲਈ ਹਮੇਸ਼ਾ ਹੀ ਯਤਨਸ਼ੀਲ ਰਹਿੰਦਾ ਹੈ। ਕੋਰੋਨਾ ਮਹਾਂਮਾਰੀ ਦੇ ਭਿਆਨਕ ਦੌਰ ਵਿਚ ਡਾਕਟਰਾਂ ਸਮੇਤ ਸਮੁੱਚੇ ਅਮਲੇ ਨੇ ਅਪਣੀਆਂ ਜਾਨਾਂ ਦੀ ਪਰਵਾਹ ਨਾ ਕਰਦਿਆਂ ਲੱਖਾਂ ਕੀਮਤੀ ਜਾਨਾਂ ਬਚਾਈਆਂ ਹਨ ਜਿਸ ਲਈ ਉਹ ਵਡਿਆਈ ਦੇ ਪਾਤਰ ਹਨ। ਉਨ...

ਸੂਬਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਮੁਹਾਲੀ ਵਿਖੇ ਕੀਤਾ ਗਿਆ ਆਯੋਜਿਤ

Image
ਰਾਜਪਾਲ ਪੰਜਾਬ ਸ਼੍ਰੀ ਬਨਵਾਰੀ ਲਾਲ ਪਰੋਹਿਤ ਨੇ ਲਹਿਰਾਇਆ ਕੌਮੀ ਤਿਰੰਗਾ ਐਸ.ਏ.ਐਸ. ਨਗਰ 26 ਜਨਵਰੀ: ਗਣਤੰਤਰ ਦਿਵਸ ਮੌਕੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼ -6 ਮੋਹਾਲੀ  ਵਿਖੇ ਕਰਵਾਏ ਗਏ ਰਾਜ ਪੱਧਰੀ ਪ੍ਰੋਗਰਾਮ ਦੌਰਾਨ ਸ੍ਰੀ ਬਨਵਾਰੀਲਾਲ ਪੁਰੋਹਿਤ ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ ਯੂ.ਟੀ.  ਚੰਡੀਗੜ੍ਹ ਨੇ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਨਾਗਰਿਕਾਂ ਨੂੰ ਸੰਵਿਧਾਨ ਦੇ ਮੂਲ ਤੱਤਾਂ ਦੀ ਪ੍ਰਤੱਖ ਰੂਪ ਵਿੱਚ ਪਾਲਣਾ ਕਰਨ ਦੀ ਸਹੁੰ ਚੁੱਕਣ ਦਾ ਸੱਦਾ ਦਿੱਤਾ।  ਉਨ੍ਹਾਂ ਕਿਹਾ ਕਿ ਦੇਸ਼ ਸੰਵਿਧਾਨਕ ਕਦਰਾਂ ਕੀਮਤਾਂ 'ਤੇ ਚੱਲ ਕੇ ਹੀ ਤਰੱਕੀ ਕਰ ਸਕਦਾ ਹੈ।   ਉਨ੍ਹਾਂ ਕਿਹਾ ਕਿ ਰਾਸ਼ਟਰ ਨਿਰਮਾਣ ਦੇ ਕਾਰਜ ਵਿੱਚ ਪੰਜਾਬ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ।  ਅਣਗਿਣਤ ਵਾਰ ਪੰਜਾਬ ਨੂੰ ਹਮਲਾਵਰਾਂ ਨੇ ਠੇਸ ਪਹੁੰਚਾਈ ਪਰ ਹਰ ਵਾਰ ਪੰਜਾਬ ਦੇ ਬਹਾਦਰ ਪੁੱਤਰਾਂ ਨੇ ਦੇਸ਼ ਦੀ ਰੱਖਿਆ ਕੀਤੀ।  ਇਸੇ ਲਈ ਪੂਰਾ ਦੇਸ਼ ਪੰਜਾਬ ਦਾ ਲੋਹਾ ਮੰਨਦਾ ਹੈ।  ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ, ਸੰਤਾਂ, ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ।  ਇਹ ਲਾਲਾ ਲਾਜਪਤ ਰਾਏ, ਸਰਦਾਰ ਭਗਤ ਸਿੰਘ ਅਤੇ ਸੁਖਦੇਵ ਵਰਗੇ ਸੂਰਬੀਰਾਂ ਦੀ ਧਰਤੀ ਹੈ।  ਇਸ ਲਈ ਸੰਵਿਧਾਨ ਪ੍ਰਤੀ ਸਾਡ...

ਲੇਖ : ‘ਲਿਆ ਮੈਂ ਦਵਾਈ ਲੈ ਲਵਾਂ...’

Image
ਪਿਆਰੇ ਪਾਠਕੋ, ਲੇਖ ਦਾ ਸਿਰਲੇਖ ‘ਲਿਆ ਮੈਂ ਦਵਾਈ ਲੈ ਲਵਾਂ’ ਵੈਸੇ ਤਾਂ ਖੁਦ ਹੀ ਸਪੱਸ਼ਟ ਕਰ ਦਿੰਦਾ ਹੈ ਕਿ ਮੈਂ ਇਸ ਲੇਖ ਰਾਹੀਂ ਕਹਿਣਾ ਕੀ ਚਾਹੁੰਦਾ ਹਾਂ। ਪ੍ਰੰਤੂ ਫਿਰ ਵੀ ਮੈਂ ਇਸ ਲੇਖ ਰਾਹੀਂ ਇਸ ਆਧੁਨਿਕ ਯੁੱਗ ਵਿੱਚ ਇਨਸਾਨ ਦੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਦਵਾਈਆਂ ਦੇ ਮਹੱਤਵ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਸ ਵਿਚ ਮੈਂ ਆਪਣੇ ਘਰ ਤੋਂ ਹੀ ਕੁਝ ਤਜਰਬੇ ਸਾਂਝੇ ਕਰ ਰਿਹਾ ਹਾਂ।  ਮਨੱੁਖੀ ਜੀਵਨ ਅੱਜ ਕੱਲ੍ਹ ਕੁਝ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਲਗਭਗ ਹਰ ਤੀਸਰਾ ਬੰਦਾ ਕਿਸੇ ਨਾ ਕਿਸੇ ਦਵਾਈ ਉਤੇ ਨਿਰਭਰ ਹੈ। ਜੇਕਰ ਔਰਤਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਜ਼ਿਆਦਾਤਰ ਸ਼ਹਿਰੀ ਔਰਤਾਂ ਵਿਚ ਥਾਇਰਾਇਡ ਦੀ ਬਿਮਾਰੀ ਕਾਫ਼ੀ ਜ਼ਿਆਦਾ ਚੱਲ ਰਹੀ ਹੈ। ਇਸ ਬਿਮਾਰੀ ਤੋਂ ਪੀਡ਼ਤ ਔਰਤਾਂ ਨੂੰ ਸਵੇਰੇ ਉਠਦੇ ਸਾਰ ਹੀ ਖਾਲੀ ਪੇਟ ਇੱਕ ਗੋਲ਼ੀ ਖਾਣੀ ਪੈਂਦੀ ਹੈ। ਮੇਰੀ ਪਤਨੀ ਵੀ ਇਸੇ ਥਾਇਰਾਇਡ ਤੋਂ ਪੀਡ਼ਤ ਹੈ। ਉਠਦੇ ਸਾਰ ਹੀ ਮੇਰੀ ਪਤਨੀ ਕਹਿੰਦੀ ‘ਲਿਆ ਮੈਂ ਦਵਾਈ ਲੈ ਲਵਾਂ’।  ਅਜੇ ਉਹ ਥਾਇਰਾਇਡ ਦੀ ਗੋਲ਼ੀ ਖਾ ਕੇ ਹਟੀ ਹੀ ਸੀ ਕਿ ਪਿਤਾ ਜੀ ਕਹਿਣ ਲਗੇ, ‘ਆਹ ਪਾਣੀ ਦਾ ਗਿਲਾਸ ਦੇਹ ਯਾਰ ਗੋਲ਼ੀ ਲੈ ਲਵਾਂ। ਅਸਲ ਵਿਚ ਪਿਤਾ ਜੀ ਦੀ ਛਾਤੀ ਵਿਚ ਜਲਣ ਦੀ ਸਮਸਿਆ ਰਹਿੰਦੀ ਹੈ ਅਤੇ ਪਿਤਾ ਜੀ ਵੀ ਖਾਲੀ ਪੇਟ ਗੋਲ਼ੀ ਲੈਂਦੇ ਹਨ। ਥੋਡ਼੍ਹੀ ਦੇਰ ਬਾਅਦ ਮਾਤਾ ਜੀ ਨਹਾ ਧੋ ਕੇ ਆਏ ਅਤੇ ਕਹਿਣ ਲੱਗੇ ਮੈਨੂੰ ਗੈਸ ਜਿਹੀ ਬਣਨ ਕਾਰਨ ਚੱਕਰ ਆ ਰਿਹਾ ਹੈ, ਲਿਆ ਪਾਣੀ ਦੇਹ ‘ਮੈ...

ELECTIONS-2022 : Only two persons can accompany candidate while filing of nomination papers

Chandigarh, January 24:   As per the instructions issued by the Election Commission of India (ECI), only two persons can accompany the candidate, while filing nomination papers at the office of the Returning Officer.   Disclosing this here on Monday, Chief Electoral Officer Punjab Dr S Karuna Raju said that as per the instructions issued earlier by the ECI, the number of persons going accompanying candidate at time for submission of nomination papers has been reduced from five to two, while the number of vehicles reduced to two from three earlier.    He said that the nomination papers are also made available on the website of CEO/DEO, which the candidates can fill up online and can be submitted along with the Notary certified affidavit.   Dr Raju said that to limit the crowd, Returning Officers could also get the nomination papers by calling the candidates at staggered time in advance. He further said that candidate may deposit security money through online mode...

पंजाब विधान सभा चुनाव 2022ः राज्य में से 77.76 करोड़ रुपए की वस्तुएँ ज़ब्त

चंडीगढ़, 24 जनवरीः पंजाब विधान सभा चुनाव के मद्देनज़र राज्य में आदर्श चुनाव आचार संहिता लागू होने के उपरांत अलग-अलग इनफोरसमैंट टीमों से तरफ से राज्य में से 23 जनवरी, 2022 तक आचार संहिता का उल्लंघन के सम्बन्ध में 77.76 करोड़ रुपए की कीमत की वस्तुएँ ज़ब्त की गई हैं। इस सम्बन्धी जानकारी देते हुये पंजाब के मुख्य निर्वाचन अधिकारी (सी.ई.ओ.) डा. एस. करुणा राजू ने आज बताया कि निगरान टीमों ने 5.63 करोड़ रुपए की 12.78 लाख लीटर शराब ज़ब्त की है। इसी तरह इनफोरसमैंट विंगों की तरफ से 56.76 करोड़ रुपए के नशीले पदार्थ बरामद करने के इलावा 14.31 करोड़ रुपए की बेनामी नकदी भी ज़ब्त की गई है। मुख्य निर्वाचन अधिकारी ने बताया कि 1146 अधिक संवेदनशील स्थानों की पहचान की गई है। इसके इलावा गड़बड़ी करने की संभावना वाले 2574 व्यक्तियों की शिनाखत भी की गई है, जिनमें से 1440 व्यक्तियों के विरुद्ध पहले ही कार्यवाही शुरु की जा चुकी है जबकि बाकियों पर भी जल्द मामला दर्ज कर लिया जायेगा। उन्होंने यह भी बताया कि सुरक्षा के नज़रिए से सी.आर.पी.सी. एक्ट की रोकथाम सम्बन्धी धाराओं के अंतर्गत 299 व्यक्तियों को काबू किया गया है। उन्होंने बत...

ਉਮੀਦਵਾਰ ਨਾਲ ਦੋ ਵਿਅਕਤੀ ਜਾ ਸਕਣਗੇ ਰਿਟਰਨਿੰਗ ਅਫ਼ਸਰ ਦੇ ਦਫ਼ਤਰ:

ਚੰਡੀਗੜ੍ਹ, 24 ਜਨਵਰੀ:  ਚੋਣ ਕਮਿਸ਼ਨ ਭਾਰਤ ਵਲੋਂ ਜਾਰੀ ਹਦਾਇਤਾਂ ਅਨੁਸਾਰ ਰਿਟਰਨਿੰਗ ਅਫਸਰ ਦੇ ਦਫ਼ਤਰ ਵਿਖੇ ਨਾਮਜਦਗੀ ਪੱਤਰ ਦਾਖਲ ਕਰਨ ਸਮੇਂ ਉਮੀਦਵਾਰ ਨਾਲ ਦੋ ਵਿਅਕਤੀ ਹੀ ਜਾ ਸਕਣਗੇ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ.ਐਸ. ਕਰੁਣਾ ਰਾਜੂ ਨੇ ਦਸਿੱਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਪਹਿਲਾਂ ਤੋਂ ਜਾਰੀ ਹਦਾਇਤਾਂ ਵਿੱਚ ਸੋਧ ਕਰਦੋ ਹੋਏ ਨਾਮਜਦਗੀ ਪੱਤਰ ਦਾਖਲ ਕਰਨ ਸਮੇਂ ਨਾਲ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ ਪੰਜ ਤੋਂ ਘਟਾ ਕੇ ਦੋ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਨਾਮਜਦਗੀ ਪੱਤਰ ਦਾਖਲ ਕਰਨ ਜਾਣ ਲਈ ਪਹਿਲਾਂ ਤੋਂ ਤਿੰਨ ਗੱਡੀਆਂ ਦੀ ਸੰਖਿਆ ਨੂੰ ਘਟਾ ਕੇ ਦੋ ਕਰ ਦਿੱਤਾ ਗਿਆ ਹੈ।  ਉਹਨਾਂ ਦਸਿਆ ਕਿ ਉਮੀਦਵਾਰ ਲਈ ਨਾਮਜਦਗੀ ਪੱਤਰ ਸੀ.ਈ.ਉ./ਡੀ.ਈ.ਉ. ਦੀ ਵੈਬਸਾਇਟ ਤੇ ਵੀ ਉਪਲੰਬਧ ਕਰਵਾਇਆ ਗਿਆ ਹੈ ਜਿਸ ਨੂੰ ਉਮੀਦਵਾਰ ਔਨਲਾਈਨ ਭਰਨ ਉਪਰੰਤ ਪ੍ਰਿੰਟ ਐਫੀਡੈਵਟ ਜੋ ਕਿ ਨੋਟਰੀ ਵਲੋਂ ਤਸਦੀਕਸ਼ੁਦਾ ਐਫੀਡੈਵਟ ਨਾਲ ਨੱਥੀ ਕਰਕੇ ਜਮ੍ਹਾ ਕਰਵਾ ਸਕਦੇ ਹਨ। ਡਾ. ਰਾਜੂ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ ਨਾਮਜਦਗੀ ਪੱਤਰ ਕਰਵਾਣ ਵਾਲੇ ਉਮੀਦਵਾਰਾਂ ਨੂੰ ਸਟੈਗਰਡ ਮੈਨਰ ਵਿੱਚ ਬੁਲਾ ਕੇ ਵੀ ਨਾਮਜਦਗੀ ਪੱਤਰ ਹਾਸਲ ਕਰ ਸਕਦੇ ਹਨ ਤਾਂ ਜੋ ਇੱਕ ਸਮੇਂ ਤੇ ਹੀ ਭੀੜ ਜਮ੍ਹਾ ਨਾ ਹੋ ਸਕੇ।    ਉਨ੍ਹਾਂ ਦੱਸਿਆ ਕਿ ਉਮੀਦਵਾਰ ਜਮਾਨਤ ਰਾਸ਼ੀ ਆਨਲਾਈਨ ਵਿਧੀ ਰਾਹੀਂ ਜਮ੍ਹਾਂ ਕਰਵਾ ਸਕਦਾ ਹੈ ਇਸ ਤੋਂ ਇਲਾਵਾ ਖਜ਼ਾਨੇ ਵਿ...

ਅਮਰਜੀਤ ਬਾਈ ਤੇ ਬੰਨੀ ਬੈਦਵਾਣ ਦਾ ਪੰਜਾਬੀ ਗੀਤ ਤਿੰਨ ਸਟਾਰ ਹੋਇਆ ਰਲੀਜ਼

Image
ਨੌਜਵਾਨ ਪੀੜੀ ਨੂੰ ਘਰੇਲੂ ਗੀਤ ਨਹੀਂ ਪਸੰਦ : ਮਨਜੀਤ ਥਿੰਦ ਮੋਹਾਲੀ, 24 ਜਨਵਰੀ  : ਪੰਜਾਬ ਵਾਸੀਆਂ ਨੇ ਸੱਭਿਆਚਾਰਕ ਗਾਇਕੀ ਦੇ ਨਾਲ ਨਾਲ ਚੰਗੇ ਗੀਤਾਂ ਨੂੰ ਹਮੇਸ਼ਾਂ ਨਿੱਘਾ ਪਿਆਰ ਦਿੱਤਾ ਹੈ। ਗੀਤਾਂ ਦੇ ਵਧੀਆ ਬੋਲ ਲੋਕਾਂ ਦੀ ਰੂਹ ਦੀ ਖੁਰਾਕ ਹੁੰਦੇ ਹਨ। ਪਰ ਅਜੋਕੀ ਨੌਜਵਾਨੀ ਨੂੰ ਮਾਰ-ਧਾੜ ਅਤੇ ਲੜਾਈ-ਝਗੜੇ ਵਾਲੇ ਗੀਤ ਜ਼ਿਆਦਾ ਪਸੰਦ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੀਤ ਦੇ ਨਿਰਮਾਤਾ ਮਨਜੀਤ ਥਿੰਦ ਨੇ ਕੀਤਾ। ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਚ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਤਿੰਨ ਸਟਾਰ ਗੀਤ ਦੇ ਨਿਰਮਾਣਾ ਮਨਜੀਤ ਥਿੰਦ ਨੇ ਕਿਹਾ ਕਿ ਪੀਟੀਸੀ ਰਿਕਾਰਡਜ਼ ਪੇਸਕਸ਼ ਇਸ ਗੀਤ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਅਮਰਜੀਤ ਬਾਈ ਅਤੇ ਬੰਨੀ ਬੈਦਵਾਣ ਨੇ ਗਾਇਆ ਹੈ ਅਤੇ ਇਸ ਗੀਤ ਨੂੰ ਸਰਹਿੰਦ-ਪਟਿਆਲਾ ਦੇ ਯੂਨੀਵਰਸਲ ਰਿਜ਼ੌਰਟ ਵਿਖੇ ਫਿਲਮਾਇਆ ਗਿਆ ਹੈ। ਇਸ ਗੀਤ ਦੇ ਬੋਲ ਬੰਨੀ ਬੈਦਵਾਣ ਦੇ ਲਿਖੇ ਹੋਏ ਹਨ। ਇਸ ਗੀਤ ਨੂੰ ਸੰਗੀਤ ਲਾਲੀ ਧਾਲੀਵਾਲ ਨੇ ਦਿੱਤਾ ਹੈ। ਗੀਤ ਦੀ ਵੀਡੀਓ ਵਿਚ ਸੰਸਾਰ ਸੰਧੂ, ਮੇਘਾ ਸ਼ਰਮਾ, ਸੰਨੀ ਬਾਈ, ਸੁੱਖਾ ਬੌਂਸਰ ਆਦਿ ਨੇ ਅਭਿਨੈ ਕੀਤਾ ਹੈ। ਉਹਨਾਂ ਕਿਹਾ ਕਿ ਇਹ ਗੀਤ 25 ਜਨਵਰੀ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਉਤੇ ਰਲੀਜ਼ ਹੋਵੇਗਾ। ਉਹਨਾਂ ਅੱਗੇ ਕਿਹਾ ਕਿ ਇਹ ਗੀਤ ਇਕ ਘਰੇਲੂ ਗੀਤ ਹੈ ਅਤੇ ਸਾਡੇ ਆਮ ਪਰਿਵਾਰਕ ਮਾਹੌਲ ਉਪਰ ਫਿਲਮਾਇਆ ਗਿਆ ਹੈ। ਪੰਜਾਬ ਵਿਚ ਨਸ਼ੇ ਅਤੇ ਚਿੱਟੇ ਦੇ ਸੰਤਾਪ ਨੂੰ ਭੁਗਤ ਰਹੇ ਪਰਿਵਾਰਾ...

SAS Nagar (Mohali) Covid-19 update 24/01/2022

695  Cured, 1096 Positive ,3 Death Dhakoli-166 Derabassi-37 Lalru-5 Boothgarh-40 Gharuan- 38 Kharar- 241 kurali-32 Mohali-535 Banur-2 Total Positive Count -88750 Total Cured -79129 Total Active - 8510 Total Deaths – 1111

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਮਨਾਇਆ ਗਿਆ “ਨੈਸ਼ਨਲ ਗਰਲ ਚਾਈਲਡ ਡੇਅ”

ਐਸ.ਏ.ਐਸ ਨਗਰ 24 ਜਨਵਰੀ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵਲੋਂ ਜਾਰੀ ਹਦਾਇਤਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਸ੍ਰੀ ਆਰ.ਐਸ.ਰਾਏ, ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਦੀ ਅਗਵਾਈ ਅਧੀਨ ਅੱਜ 24 ਜਨਵਰੀ ਨੂੰ “ਨੈਸ਼ਨਲ ਗਰਲ ਚਾਈਲਡ ਡੇਅ” ਮਨਾਇਆ ਗਿਆ। ਇਸ ਮੌਕੇ ਤੇ ਸ੍ਰੀ ਬਲਜਿੰਦਰ ਸਿੰਘ ਮਾਨ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਜੋਤੀ ਸਰੂਪ ਕੰਨਿਆ ਆਸ਼ਰਮ, ਖਰੜ ਦੀਆਂ ਬੱਚੀਆਂ ਨੂੰ ਆਨਲਾਈਨ ਸੰਬੋਧਨ ਕਰਦਿਆਂ ਸਰਕਾਰ ਵਲੋਂ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਪਾਸ ਕੀਤੇ ਗਏ ਕਾਨੂੰਨਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।  ਉਨ੍ਹਾਂ ਵਲੋਂ ਲੜਕੀਆਂ ਨੂੰ ਸਿੱਖਿਆ ਦੀ ਮਹੱਤਤਾ ਅਤੇ ਸਿਹਤ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਲੜਕੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਤੀ ਜਾਣਕਾਰੀ ਦਿੱਤੀ ਅਤੇ ਸੰਸਥਾ ਦੇ ਪ੍ਰਬੰਧਕਾਂ ਨੂੰ ਲੜਕੀਆਂ ਨੂੰ ਉਨ੍ਹਾਂ ਦੀ ਜਰੂਰਤ ਦੇ ਹਿਸਾਬ ਨਾਲ ਸੰਤੁਲਿਤ ਭੋਜਨ ਮੁਹੱਈਆ ਕਰਵਾਉਣ ਲਈ ਹਦਾਇਤ ਕੀਤੀ ਗਈ।  ਉਨ੍ਹਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਸਬ ਡਵੀਜ਼ਨ ਖਰੜ ਅਤੇ ਡੇਰਾਬੱਸੀ ਵਿਖੇ ਵੀ “ਨੈਸ਼ਨਲ ਗਰਲ ਚਾਈਲਡ ਡੇਅ” ਮਨਾਇਆ ਗਿਆ ਜਿਸ ਵਿਚ ਸ੍ਰੀਮਤੀ ਸਿ਼ਲਪੀ ਗੁਪਤਾ ਅਤੇ ਸ੍ਰੀਮਤੀ ਪਵਲੀਨ ਸਿੰਘ ਵਲੋਂ ਸ਼ਮੂਲੀਅਤ ਕੀਤੀ ਗਈ।

विधान सभा चुनाव सम्बन्धी नामांकन भरने की प्रक्रिया शुरू होगी देखो कब ?

नामांकन पत्रों की पड़ताल होगी 2 फरवरी को, 4 फरवरी नामांकन वापिस लेने की आखि़री तारीख़ चंडीगढ़, 23 जनवरीः भारत निर्वाचन आयोग की तरफ से विधान सभा चुनाव के मद्देनज़र चुनाव प्रोग्राम का ऐलान 8जनवरी, 2022 को कर दिया गया था। इस सम्बन्धी जानकारी देते हुये मुख्य निर्वाचन अधिकारी, पंजाब डा. एस करुणा राजू ने बताया कि 17 जनवरी, 2022 को संशोधन कर जारी किये गए प्रोग्राम अनुसार नामांकन पत्र दाखि़ल करने की प्रक्रिया 25 जनवरी, 2022 (मंगलवार) को नोटिफिकेशन जारी होने से शुरू हो जायेगी और नामांकन पत्र भरने की आखिरी तारीख़ 1फरवरी, 2022 (मंगलवार) है। नामांकन पत्रों की पड़ताल 2फरवरी, 2022 (बुधवार) को होगी जबकि नामांकन पत्र वापिस लेने की आखिरी तारीख़ 4फरवरी, 2022 (शुक्रवार) है। नामांकन पत्र सम्बन्धी रिटर्निंग अफ़सर के दफ़्तर में प्रातःकाल 11 बजे से 3बजे तक जमा करवाए जा सकते हैं। उन्होंने कहा कि नामांकन पत्र फार्म बी में भरा जाना है और सम्बन्धी रिटर्निंग अफ़सर से इसकी खाली कापियां उपलब्ध हैं। टाइप किये हुए नामज़दगी पत्र तयशुदा परफॉर्मे में ही स्वीकार किये जाएंगे। डा. राजू ने कहा कि विधान सभा चुनाव लड़ने का इच्छुक उम्म...

ਵਿਧਾਨ ਸਭਾ ਚੋਣਾਂ ਸਬੰਧੀ ਨਾਮਜ਼ਦਗੀਆਂ ਭਰਨ ਦੀ ਪ੍ਰਕ੍ਰਿਆ ਸ਼ੁਰੂ ਹੋਵੇਗੀ 25 ਜਨਵਰੀ ਤੋਂ

ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ 2 ਫਰਵਰੀ ਨੂੰ, 4 ਫਰਵਰੀ ਨਾਮਜ਼ਦਗੀ ਵਾਪਿਸ ਲੈਣ ਦੀ ਆਖ਼ਰੀ ਮਿਤੀ  ਚੰਡੀਗੜ, 23 ਜਨਵਰੀ:  ਭਾਰਤੀ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰੋਗਰਾਮ ਦਾ ਐਲਾਨ 8 ਜਨਵਰੀ, 2022 ਨੂੰ ਕਰ ਦਿੱਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ 17 ਜਨਵਰੀ, 2022 ਨੂੰ ਸੋਧ ਕੇ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 25 ਜਨਵਰੀ, 2022 (ਮੰਗਲਵਾਰ) ਨੂੰ ਨੋਟੀਫੀਕੇਸ਼ਨ ਜਾਰੀ ਹੋਣ ਦੇ ਨਾਲ ਸ਼ੁਰੂ ਹੋ ਜਾਵੇਗੀ ਅਤੇ ਨਾਮਜ਼ਦਗੀ ਪੱਤਰ ਭਰਨ ਦੀ ਆਖਿਰੀ ਮਿਤੀ 1 ਫਰਵਰੀ, 2022 (ਮੰਗਲਵਾਰ) ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 2 ਫਰਵਰੀ, 2022 (ਬੁੱਧਵਾਰ) ਨੂੰ ਹੋਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਆਖਿਰੀ ਮਿਤੀ 4 ਫਰਵਰੀ, 2022 (ਸ਼ੁੱਕਰਵਾਰ) ਹੈ। ਨਾਮਜ਼ਦਗੀ ਪੱਤਰ ਸਬੰਧਤ ਰਿਟਰਿਨਿੰਗ ਅਫ਼ਸਰ ਦੇ ਦਫ਼ਤਰ ਵਿਖੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਜ਼ਮ੍ਹਾਂ ਕਰਵਾਏ ਜਾ ਸਕਦੇ ਹਨ।  ਉਹਨਾਂ ਕਿਹਾ ਕਿ ਨਾਮਜ਼ਦਗੀ ਪੱਤਰ ਫਾਰਮ 2ਬੀ ਵਿੱਚ ਭਰਿਆ ਜਾਣਾ ਹੈ ਅਤੇ ਸਬੰਧਤ ਰਿਟਰਨਿੰਗ ਅਫਸਰ ਕੋਲ ਇਸ ਦੀਆਂ ਖਾਲੀ ਕਾਪੀਆਂ ਉਪਲੱਬਧ ਹਨ। ਟਾਇਪ ਕੀਤੇ ਹੋਏ ਨਾਮਜ਼ਦਗੀ ਪੱਤਰ ਤੈਅਸ਼ੁਦਾ ਪ੍ਰਾਫਾਰਮੇ ਵਿੱਚ ਹੀ ਸਵੀਕਾਰ ਕੀਤੇ ਜਾਣਗੇ।  ਡਾ. ਰਾਜੂ ਨੇ ਕਿਹਾ ਕਿ ਵਿਧਾਨ ਸਭਾ ਚੋਣ ਲੜਨ ਦਾ ਇੱਛੁਕ ਉਮੀਦਵਾਰ ਸੂਬ...

ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਨੇਤਾਜੀ ਨੂੰ ਜਨਮ ਦਿਵਸ ਮੌਕੇ ਦਿੱਤੀ ਸ਼ਰਧਾਂਜਲੀ

Image
ਚੰਡੀਗੜ੍ਹ, 23 ਜਨਵਰੀ: ਪੰਜਾਬ ਦੇ ਰਾਜਪਾਲ ਅਤੇ ਯੂ.ਟੀ ਦੇ ਪ੍ਰਸ਼ਾਸਕ  ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਪਰਾਕ੍ਰਮ ਦਿਵਸ ਮੌਕੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ।       ਪੰਜਾਬ ਰਾਜ ਭਵਨ ਵਿੱਚ ਆਯੋਜਿਤ ਇੱਕ ਸ਼ਾਂਤ ਅਤੇ ਪ੍ਰਭਾਵੀ ਸਮਾਰੋਹ ਵਿੱਚ,ਸ਼੍ਰੀ ਪੁਰੋਹਿਤ ਅਤੇ ਰਾਜ ਭਵਨ ਦੇ ਅਧਿਕਾਰੀਆਂ ਨੇ ਨੇਤਾ ਜੀ ਨੂੰ ਉਨ੍ਹਾਂ ਦੀ 125ਵੀਂ ਜਯੰਤੀ `ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਰਾਜਪਾਲ ਨੇ ਪ੍ਰੇਰਣਾ ਦੇ ਸਰੋਤ ਬਹਾਦਰ ਨੇਤਾ ਦੇ ਸਨਮਾਨ ਵਿੱਚ ਨਤਮਸਤਕ ਹੋਕੇ ਉਨ੍ਹਾਂ ਨੂੰ ਸ਼ਰਧਾ ਪੂਰਵਕ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਨੇਤਾ ਜੀ ਨੇ ਬਹਾਦਰੀ, ਦ੍ਰਿੜਤਾ ਅਤੇ ਕੁਰਬਾਨੀ ਦੀ ਮਿਸਾਲ ਕਾਇਮ ਕਰਦਿਆਂ ਸਾਡੀ ਮਾਤ ਭੂਮੀ ਨੂੰ ਬ੍ਰਿਟਿਸ਼ ਸ਼ਾਸਨ ਦੇ ਜੂਲੇ ਤੋਂ ਆਜ਼ਾਦ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਨੇਤਾ ਜੀ ਦੇ ਨਾਅਰੇ `ਜੈ ਹਿੰਦ` ਅਤੇ `ਤੁਸੀਂ ਮੈਨੂੰ ਖੂਨ ਦਿਓ ਅਤੇ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ` ਨੇ ਆਜ਼ਾਦੀ ਦੇ ਸੰਘਰਸ਼ ਦੌਰਾਨ  ਭਾਰਤੀਆਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਈ ਅਤੇ ਰਾਸ਼ਟਰਵਾਦ ਦਾ ਜਜ਼ਬਾ ਭਰਿਆ। ਪੁਰੋਹਿਤ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਮਹਾਨ ਯੋਗਦਾਨ ਲਈ ਦੇਸ਼ ਹਮੇਸ਼ਾ ਨੇਤਾ ਜੀ ਦਾ ਕਰਜ਼ਾਈ ਰਹੇਗਾ।         ਸ੍ਰੀ ਪੁਰੋਹਿਤ ਨੇ ਆਪਣੇ `ਪੰਜਾਬ ਰਾਜ ਭਵਨ ਦੇ ਪਰਿਵਾਰ` ਨੂੰ ਇਮਾਨਦਾਰੀ ਅਤੇ ਲਗਨ ਨਾਲ ਕੰਮ ...

SAS Nagar Covid-19 update 23/01/2022

  SAS Nagar Covid-19 update 23/01/2022 1827  Cured, 1084 Positive ,3 Death Dhakoli-246 Derabassi-79 Lalru-10 Boothgarh-30 Gharuan- 53 Kharar- 181 kurali-3 Mohali-469 Banur-13 Total Positive Count -87654 Total Cured -78434 Total Active - 8112 Total Deaths – 1108

NOW, BACKGROUND & CRIMINAL RECORD OF CONTESTING CANDIDATES JUST A CLICK AWAY

 ECI launches 'Know Your Candidate' app to provide particulars and criminal antecedents of all candidates for electors   Chandigarh, January 22:   After making it mandatory for political parties to publish why candidate with criminal record selected for election, the Election Commission of India (ECI) has launched a mobile application 'Know Your Candidate' for electors to know the particulars and criminal antecedents of any candidate, informed Dr. S Karuna Raju, Chief Electoral Officer (CEO), Punjab on Saturday.     Urging the voters of the state to download the app, Dr. Raju said that the app has been developed to provide wide publicity and greater awareness regarding criminal antecedents of contesting candidates to ensure transparent election. This app can be downloaded from Google play store and Apple App store and the link is also available on the Commission's website.     Directing the Returning Officers to ensure that the right document is upload...

Helping centre for Hopeless Spinal Cord injury patients

 *ਜ਼ਿੰਦਗੀ ਤੋਂ ਅੱਕ ਚੁੱਕੇ ਮਰੀਜ਼ਾਂ ਲਈ ਵਰਦਾਨ ਸਿੱਧ ਹੋ ਰਿਹੈ ਮਾਨਵਤਾ ਦਾ ਇਹ ਕੇਂਦਰ | The Unmute* *हादसों कारण लंबे समय से बिस्तररों पर पड़े मरीजों के लिए उम्मीद की किरण | The Unmute* *Sewa for Spinal Cord Injury patients | The Unmute* *YouTube Link*  https://youtu.be/jiGxnVQxkZU *Facebook Link* https://fb.watch/avR3vEMz1a/ *Like Comment Share and Subscribe* https://youtube.com/c/TheUnmute

ਪੁਲੀਸ ਵਲੋਂ ਗਰਨੇਡ ਲਾਂਚਰ, 3.79 ਕਿਲੋ ਆਰਡੀਐਕਸ ਬਰਾਮਦ; ਇੱਕ ਗ੍ਰਿਫਤਾਰ

Image
  ਚੰਡੀਗੜ/ਗੁਰਦਾਸਪੁਰ, 21 ਜਨਵਰੀ:  ਗਣਤੰਤਰ ਦਿਵਸ ਦੇ ਨੇੜੇ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਦੋ 40 ਐਮਐਮ ਕੰਪੈਟੀਬਲ ਗ੍ਰਨੇਡਜ਼ ਸਣੇ 40 ਐਮਐਮ ਅੰਡਰ ਬੈਰਲ ਗ੍ਰੇਨੇਡ ਲਾਂਚਰ (ਯੂਬੀਜੀਐਲ), 3.79 ਕਿਲੋ ਆਰ.ਡੀ.ਐਕਸ., 9 ਇਲੈਕਟ੍ਰੀਕਲ ਡੈਟੋਨੇਟਰ ਅਤੇ ਆਈਈਡੀ ਨਾਲ ਸਬੰਧਤ ਟਾਈਮਰ ਡਿਵਾਈਸਾਂ ਦੀ ਬਰਾਮਦਗੀ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਇੰਸਪੈਕਟਰ ਜਨਰਲ ਪੁਲਿਸ (ਆਈਜੀਪੀ) ਮੋਹਨੀਸ਼ ਚਾਵਲਾ ਨੇ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਯੂਬੀਜੀਐਲ, 150 ਮੀਟਰ ਲੰਮੀ ਰੇਂਜ ਵਾਲੀ ਇੱਕ ਛੋਟੀ ਰੇਂਜ ਦਾ ਗ੍ਰੇਨੇਡ ਲਾਂਚਿੰਗ ਏਰੀਆ ਹਥਿਆਰ ਹੈ ਅਤੇ ਇਹ ਵੀਵੀਆਈਪੀ ਸੁਰੱਖਿਆ ਲਈ  ਵੀ ਨੁਕਸਾਨਦੇਹ ਹੋ ਸਕਦਾ ਹੈ। ਇਹ ਬਰਾਮਦਗੀ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦੇ ਰਹਿਣ ਵਾਲੇ ਮਲਕੀਤ ਸਿੰਘ ਦੇ ਖੁਲਾਸੇ ‘ਤੇ ਕੀਤੀ ਗਈ, ਜਿਸ ਨੂੰ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਗੁਰਦਾਸਪੁਰ ਪੁਲਸ ਵਲੋਂ ਵੀਰਵਾਰ ਨੂੰ ਗਿ੍ਰਫਤਾਰ ਕੀਤਾ ਸੀ। ਪੁਲਿਸ ਨੇ ਮਲਕੀਤ ਦੇ ਸਾਥੀ-ਸਾਜਿਸ਼ਘਾੜਿਆਂ , ਜਿਨਾਂ ਦੀ ਪਛਾਣ ਸੁਖਪ੍ਰੀਤ ਸਿੰਘ ਉਰਫ ਸੁੱਖ ਘੁੰਮਣ, ਥਰਨਜੋਤ ਸਿੰਘ ਉਰਫ ਥੰਨਾ ਅਤੇ ਸੁਖਮੀਤਪਾਲ ਸਿੰਘ ਉਰਫ ਸੁੱਖ ਬਿਖਾਰੀਵਾਲ ; ਸਾਰੇ ਗੁਰਦਾਸਪੁਰ ਦੇ ਵਸਨੀਕ ਇਸ ਤੋਂ ਇਲਾਵਾ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਅਤੇ ਭਗੌੜੇ ਹੋਏ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਵਜੋਂ ਹੋਈ ਹ...